Posts

Overseas ਘੱਲ ਕਲਾਂ Group Donors 2024

Image
  Overseas  ਘੱਲ ਕਲਾਂ  (Ghal Kalan)  Group  Donors of 2024   Under-20 Annaul Athletic Meet 2024 Donors    Rupinder Singh Taar Baba USA Maninderjeet Singh Manna Australia    Karanveer Singh & JasKaran Singh Manila   Jagdep Singh Bath USA and Ravdeep Singh Batth CA   Realtor Jagdish Singh Gill Canada   Harchand Singh Gill Zaildar Canada   Manjit Singh Ghali Malaysia Harpreet Singh S o nu Malaysia Samreet Singh Gill Canada Jaswinder Singh Jassa Muscat Surinder Singh Dubai Jatinder Singh Gill Ghal Kalan Fr o nt line V olunteer Darshan Singh Gill, Canada  Harpreet Singh Happy Virk Norway   Jaswinder Singh Gill Dubai     Dharamveer Singh Gill Manila  Harbans Singh Gill Matharu Canada  Gurjant Singh Bittu Matharu Canada                          Rajpal Singh Ghal Kalan (Dubai)  
Image
Overseas  ਘੱਲ ਕਲਾਂ  (Ghal Kalan)  Group   Working Since April 2022   ਓਵਰਸੀਜ਼ ਘੱਲ ਕਲਾਂ ਗਰੁੱਪ ਵੱਲੋਂ 2022  ਤੋਂ  2024   ਤੱਕ ਕੀਤੇ ਕੰਮਾਂ ਦਾ ਵੇਰਵਾ ਇਸ ਤਰ੍ਹਾਂ ਹੈ 1. ਪਿੰਡ ਦੀ ਫਿਰਨੀ ਦੀ ਸਫਾਈ ਚਾਰ-ਪੰਜ ਵਾਰ ਕਰਵਾਈ ਜਾ ਚੁੱਕੀ ਹੈ ਜੀਟੀ ਰੋਡ ਤੋਂ ਲੈ ਕੇ ਵਾਇਆ ਬੁੱਕਣ ਵਾਲਾ ਰੋਡ ਸਟੇਡੀਅਮ ਦੇ ਗੇਟ ਤੱਕ। ਕੁਝ ਅੰਤਰਾਲ ਬਾਅਦ ਘਾਹ ਦੀ ਕਟਾਈ ਅਤੇ ਸਪਰੇਅ ਦਾ ਕੰਮ ਹੁੰਦਾ ਰਹਿੰਦਾ ਹੈ। 2. ਸਰਕਾਰੀ ਹਾਈ ਅਤੇ ਪ੍ਰਾਇਮਰੀ ਸਕੂਲ ਦੇ ਅੱਗੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਨਰਕ ਬਣੀ ਹੋਈ ਗਲੀ ਵਿੱਚੋਂ ਪਾਣੀ ਦਾ ਨਿਕਾਸ ਕੀਤਾ। 3. 3000-4000 ਬੂਟੇ ਅਤੇ 400 ਤੋਂ ਵੱਧ ਪਿੰਜਰੇ ਹੁਣ ਤੱਕ ਲਾਏ ਗਏ ਸੀ ਅਤੇ ਇਸ ਤੋਂ ਅੱਗੇ ਵੀ ਲਾਉਂਦੇ ਰਹਾਂਗੇ। 4. ਮੁੱਖ ਚੌਰਸਤਿਆਂ ਵਿੱਚ ਸੀਸੀਟੀਵੀ ਕੈਮਰੈ ਲਗਵਾਏ ਗਏ ਹਨ। 5. ਸਰਕਾਰੀ ਵੈਟਨਰੀ ਹਸਪਤਾਲ ਵਿਚ ਵਾਸ਼ਰੂਮ ਦਾ ਪ੍ਰਬੰਧ ਕੀਤਾ ਗਿਆ। 6. ਰੱਤੀਆਂ ਰੋਡ, ਸਲੀਣਾ ਰੋਡ ਉੱਪਰ ਚੌਰਸਤਿਆਂ ਵਿੱਚ, ਸਟੇਡੀਅਮ ਵਿੱਚ ਅਤੇ ਹੋਰ ਪਿੰਡ ਦੀ ਫਿਰਨੀ ਤੇ ਜਿੱਥੇ ਵੀ ਜਰੂਰਤ ਸੀ ਲਾਈਟਾਂ ਲਗਵਾਈਆਂ ਗਈਆਂ ਹਨ। ਲਾਈਟਾਂ ਦੀ ਰਿਪੇਅਰ ਵੀ ਲਗਾਤਾਰ ਹੁੰਦੀ ਰਹਿੰਦੀ ਹੈ ਹੁਣ ਤੱਕ ਕਰੀਬ ਇੱਕ ਲੱਖ ਰੁਪਿਆ ਖਰਚ ਹੋ ਚੁੱਕਾ ਹੈ। 7. ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਬੱਚਿਆਂ ਲਈ ਆਰ ਓ ਫਿਲਟਰ ਲਵਾਇਆ, ਪਾਣੀ ਦੀ ਸਪਲਾਈ ਲਈ ਪਾਇਪਲਾਈਨ ਪਵਾ ਕੇ ਦਿੱਤੀ ਅਤੇ ਇਨਵਰਟਰ ਲਗਵ...

Ghal Kalan Latest

Image
Ghal Kalan fr om M o ga-Firozpur  GT R o ad   Annual Sports Meet Shaheed Baba Deep Singh Club being Honored on Nagar Kirtan Ghal Kalan. Former Director of 'GOAL' Rajpal Singh Ghal Kalan with Harbhajan Mann.

People of Ghal Kalan (ਘੱਲ ਕਲਾਂ)

Image
ਕਵੀਸ਼ਰੀ ਜੱਥਾ ਜਾਗੋ ਲਹਿਰ ਘੱਲ ਕਲਾਂ Kavishari Jatha Jago Lehar Ghal Kalan +91 99140 90844 ਕਵੀਸ਼ਰ ਭਾਈ ਗੁਰਸ਼ਰਨ ਸਿੰਘ, ਭਾਈ ਗੁਰਬੰਸ ਸਿੰਘ, ਭਾਈ ਸਾਜਨ ਸਿੰਘ ਜੱਥੇ ਦਾ   You Tube Link ਭਾਈ ਮੇਜਰ ਸਿੰਘ ਜੀ ਬਿੱਟੂ ਮੁੱਖ ਗ੍ਰੰਥੀ ਗੁਰਦੁਆਰਾ ਗੁਰੂਸਰ ਪਾਤਸ਼ਾਹੀ ਛੇਵੀਂ   ਭਾਈ ਪਰਦੀਪ ਸਿੰਘ ਖਾਲਸਾ   ਆਪਣੇ ਨਿੱਜੀ ਰੁਝੇਵਿਆਂ ਤੋਂ ਬਗੈਰ ਪਿੰਡ ਦੇ ਬੱਚਿਆਂ ਨੂੰ ਧਾਰਮਿਕ ਪਹਿਲਕਦਮੀਆਂ ਕਰਵਾਉਣੀਆਂ ਧਾਰਮਿਕ ਸਮਾਗਮ ਕਰਵਾਉਣੇ ਇਹਨਾ ਦੇ ਸ਼ਲਾਗਾਯੋਗ ਕਾਰਜ ਹਨ। Sarpanch Sardar Sukhchain Singh Patti Mehar Ghal Kalan Sarpanch of Ghal Kalan Pritam Singh Pappu (Patti Dandu)   F o rmer Sarpanch of Ghal Kalan S. Kaur Singh Gill (Patti Dandu) ਰਾਜਪਾਲ ਸਿੰਘ ਘੱਲ ਕਲਾਂ Rajpal Singh Ghal Kalan Presently HSE Engineer Owner of Website   www.Ghalkalan.in   & Admin of all official links of Ghal Kalan Former President & Founder @  Shaheed Baba Deep Singh Youth & Welfare Club (Reg.) Founder and V o lunteer  Ov erseas Ghal Kalan Group F o rmer Director @ Global Out-reach for Advance Learning (GOAL IELTS) Moga. Owner of Dream Studi...

Punjabi-Keyboard

Type Punjabi Easily on Ghal Kalan's Website. Punjabi-keyboard For More Information Call Raj Gill   +91 98723-21378

Sikh Baby Names

Now Find Sikh Baby Names on the Website of Ghal Kalan. Click here for Names

Ghal Kalan News

Image
ਪਿੰਡ ਘੱਲ ਕਲਾਂ ਦਾ ਨਸ਼ਾ ਮੁਕਤੀ ਵੱਲ ਪਹਿਲਾ ਕਦਮ