Posts

Showing posts from 2025

Overseas ਘੱਲ ਕਲਾਂ Group Donors 2024

Image
  Overseas  ਘੱਲ ਕਲਾਂ  (Ghal Kalan)  Group  Donors of 2024    Rupinder Singh Taar Baba USA Maninderjeet Singh Manna Australia    Karanveer Singh & JasKaran Singh Manila   Realtor Jagdish Singh Gill Canada   Harchand Singh Gill Zaildar Canada    Harpreet Singh Happy Virk Norway   Jaswinder Singh Gill Dubai     Dharamveer Singh Gill Manila  Harbans Singh Gill Matharu Canada  Gurjant Singh Bittu Matharu Canada      Gurjeet Singh Garry Sainy Australia                            Rajpal Singh Ghal Kalan (Dubai)  
Image
Overseas  ਘੱਲ ਕਲਾਂ  (Ghal Kalan)  Group   Working Since April 2022   ਓਵਰਸੀਜ਼ ਘੱਲ ਕਲਾਂ ਗਰੁੱਪ ਵੱਲੋਂ 2022  ਤੋਂ  2024   ਤੱਕ ਕੀਤੇ ਕੰਮਾਂ ਦਾ ਵੇਰਵਾ ਇਸ ਤਰ੍ਹਾਂ ਹੈ 1. ਪਿੰਡ ਦੀ ਫਿਰਨੀ ਦੀ ਸਫਾਈ ਚਾਰ-ਪੰਜ ਵਾਰ ਕਰਵਾਈ ਜਾ ਚੁੱਕੀ ਹੈ ਜੀਟੀ ਰੋਡ ਤੋਂ ਲੈ ਕੇ ਵਾਇਆ ਬੁੱਕਣ ਵਾਲਾ ਰੋਡ ਸਟੇਡੀਅਮ ਦੇ ਗੇਟ ਤੱਕ। ਕੁਝ ਅੰਤਰਾਲ ਬਾਅਦ ਘਾਹ ਦੀ ਕਟਾਈ ਅਤੇ ਸਪਰੇਅ ਦਾ ਕੰਮ ਹੁੰਦਾ ਰਹਿੰਦਾ ਹੈ। 2. ਸਰਕਾਰੀ ਹਾਈ ਅਤੇ ਪ੍ਰਾਇਮਰੀ ਸਕੂਲ ਦੇ ਅੱਗੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਨਰਕ ਬਣੀ ਹੋਈ ਗਲੀ ਵਿੱਚੋਂ ਪਾਣੀ ਦਾ ਨਿਕਾਸ ਕੀਤਾ। 3. 3000-4000 ਬੂਟੇ ਅਤੇ 400 ਤੋਂ ਵੱਧ ਪਿੰਜਰੇ ਹੁਣ ਤੱਕ ਲਾਏ ਗਏ ਸੀ ਅਤੇ ਇਸ ਤੋਂ ਅੱਗੇ ਵੀ ਲਾਉਂਦੇ ਰਹਾਂਗੇ। 4. ਮੁੱਖ ਚੌਰਸਤਿਆਂ ਵਿੱਚ ਸੀਸੀਟੀਵੀ ਕੈਮਰੈ ਲਗਵਾਏ ਗਏ ਹਨ। 5. ਸਰਕਾਰੀ ਵੈਟਨਰੀ ਹਸਪਤਾਲ ਵਿਚ ਵਾਸ਼ਰੂਮ ਦਾ ਪ੍ਰਬੰਧ ਕੀਤਾ ਗਿਆ। 6. ਰੱਤੀਆਂ ਰੋਡ, ਸਲੀਣਾ ਰੋਡ ਉੱਪਰ ਚੌਰਸਤਿਆਂ ਵਿੱਚ, ਸਟੇਡੀਅਮ ਵਿੱਚ ਅਤੇ ਹੋਰ ਪਿੰਡ ਦੀ ਫਿਰਨੀ ਤੇ ਜਿੱਥੇ ਵੀ ਜਰੂਰਤ ਸੀ ਲਾਈਟਾਂ ਲਗਵਾਈਆਂ ਗਈਆਂ ਹਨ। ਲਾਈਟਾਂ ਦੀ ਰਿਪੇਅਰ ਵੀ ਲਗਾਤਾਰ ਹੁੰਦੀ ਰਹਿੰਦੀ ਹੈ ਹੁਣ ਤੱਕ ਕਰੀਬ ਇੱਕ ਲੱਖ ਰੁਪਿਆ ਖਰਚ ਹੋ ਚੁੱਕਾ ਹੈ। 7. ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਬੱਚਿਆਂ ਲਈ ਆਰ ਓ ਫਿਲਟਰ ਲਵਾਇਆ, ਪਾਣੀ ਦੀ ਸਪਲਾਈ ਲਈ ਪਾਇਪਲਾਈਨ ਪਵਾ ਕੇ ਦਿੱਤੀ ਅਤੇ ਇਨਵਰਟਰ ਲਗਵ...